ਨਵੇ ਪੰਜਾਬੀ ਸਟੇਟਸ ਬਾੲੇ ਰਾਣਾ ਚਹਿਲ

02:57 Jot Chahal 0 Comments

  • ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….

  • ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
  • ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
    ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……
  • ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..
  • ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
  • ਤੂੰ ਮੇਰੀ ਉਹ smile ਹੈ :) ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
  • ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
  • ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ , ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ
  • ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ … ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ

You Might Also Like

0 comments: